Punjabi singer Jassi Gill mother passes away | Cremation | Final Rites | Jassi Gill Crying Badly [yDfLQjBB4ib]

ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਦਾ ਹੋਇਆ ਸਸਕਾਰ , ਮਾਂ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ Jassie Gill ਫੁੱਟ-ਫੁੱਟ ਰੋਏ ਆਖਰੀ ਰਸਮਾਂ ਚ ਪਹੁੰਚੇ ਗਾਇਕ ਰਣਜੀਤ ਬਾਵਾ, ਯੁਵਰਾਜ ਹੰਸ ਅਤੇ ਹੋਰ ਕਈ ਵੱਡੇ ਕਲਾਕਾਰ , ਦੇਖੋ ਮੌਕੇ ਦੀਆਂ ਤਸਵੀਰਾਂ #JassiGill #PunjabiSinger #RIP #Funeral #LastRites #PunjabiMusic #RanjitBawa #YuvrajHans #rozanaspokesman