weather update up to 31.05.2026 [UwGy7SOkPqZ]

ਦੋ ਦੋ ਦਿਨ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪਰੰਤੂ ਇਸ ਮੀਹ ਦੇ ਵਿੱਚ ਤੇਜ਼ ਹਵਾ ਹਨੇਰੀ ਗੜੇ ਵੀ ਹੋ ਸਕਦੇ ਹਨ। ਆਓ 31 ਮਈ ਤੱਕ ਦੇ ਮੌਸਮ ਸਬੰਧੀ ਡਿਟੇਲ ਦੇ ਵਿੱਚ ਜਿਲੇ ਵਾਰ ਗੱਲ ਕਰਦੇ। #weather #mausam #mosam #mih #garmy